ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਮੋਰ ਦੀ ਧੁਨਿ (ਆਵਾਜ਼).


ਸੰਗ੍ਯਾ- ਮੋਰ. ਕੇਕਾਧੁਨਿ ਵਾਲਾ.


ਸਰਵ- ਕੋਈ ਇੱਕ. ਕੋਈ ਕੋਈ.


ਅ਼. [قضم] ਕ਼ਜਮ. ਸੰਗ੍ਯਾ- ਤੋੜਨ ਦੀ ਕ੍ਰਿਯਾ। ੨. ਤਲਵਾਰ. ਖੜਗ. "ਜਾਪੇ ਛੱਪਰ ਛਾਏ ਬਣੀਆਂ ਕੇਜਮਾਂ." (ਚੰਡੀ ੩) ਦੋਹਾਂ ਪਾਸਿਆਂ ਤੋਂ ਯੋਧਿਆਂ ਦੀਆਂ ਧੂਹੀਆਂ ਤਲਵਾਰਾਂ ਅਜੇਹੀਆਂ ਬਣ ਰਹੀਆਂ ਹਨ, ਮਾਨੋ ਯੁੱਧਭੂਮਿ ਪੁਰ ਛੱਪਰ ਛਾ ਦਿੱਤਾ ਹੈ.


ਤਲਵਾਰਾਂ. ਦੇਖੋ, ਕੇਜਮ ੨.


ਕਿਤਨਾ- ਵਡਾ. ਕਿਤਨੀ ਵਡੀ.