ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
same as ਟੁਕਵਾਈ ; cf. ਟੁੱਕਣਾ ; criticism, fault-finding; cf. ਟੋਕਣਾ
same as ਟੋਟੇ ਕਰਨਾ under ਟੋਟਾ , to cut into pieces, hack
nominative form of ਟੁੱਟਣਾ
to attack, assault furiously, jump at
breakable, liable to break; brittle
ਕ੍ਰਿ- ਤੋਰਨਾ. ਚਲਾਉਣਾ। ੨. ਟੋਲਨਾ. ਭਾਲਣਾ. ਢੂੰਡਣਾ. "ਸੋ ਨਰ ਕ੍ਯੋਂ ਮਗ ਟੋਰਨ ਜਾਈ?" (ਨਾਪ੍ਰ)
ਸੰਗ੍ਯਾ- ਚਾਲਾ. ਤੁਰਨ ਦਾ ਭਾਵ। ੨. ਵਿ- ਟੋਲਿਆ. ਭਾਲਿਆ. "ਗੁਰੁ ਰਸਨਾ ਕੀ ਲਾਇਕ ਟੋਰਾ." (ਗੁਪ੍ਰਸੂ)
ਚਲਾਉਂਦਾ ਹੈ। ੨. ਟੋਲਦਾ ਹੈ. ਭਾਲਦਾ ਹੈ. "ਅਨਿਕ ਬਿਧੀ ਕਰਿ ਟੋਰੈ." (ਗਉ ਮਃ ੫)
ਸੰਗ੍ਯਾ- ਢੂੰਡ. ਤਲਾਸ਼. ਖੋਜ. ਦੇਖੋ, ਟੋਲਣਾ। ੨. ਸਮੁਦਾਯ. ਝੁੰਡ. ਗਰੋਹ। ੩. ਸ਼ੋਭਾ ਦੇ ਸਾਮਾਨ. ਵਸਤ੍ਰ ਗਹਿਣੇ ਆਦਿ ਪਦਾਰਥ. "ਨਾਨਕ ਸਚੇ ਨਾਮ ਬਿਣੁ ਸਭੇ ਟੋਲ ਵਿਣਾਸੁ." (ਵਾਰ ਮਾਝ ਮਃ ੧)
ਕ੍ਰਿ- ਢੂੰਡਣਾ. ਖੋਜਣਾ. ਭਾਲਣਾ. "ਬਾਹਰ ਟੋਲੈ ਸੋ ਭਰਮ ਭੁਲਾਹੀ." (ਮਾਝ ਮਃ ੫)