ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
small ਪਕੌੜਾ , especially one for mixing with curds
ਸੰਗ੍ਯਾ- ਪਕ੍ਸ਼੍ ਭਰ. ਪੱਖ ਪ੍ਰਮਾਣ. ਚੰਦ੍ਰਮਾ ਦੀ ਪੰਦ੍ਰਾਂ ਤਿਥਾਂ ਹੋਣ ਜਿਸ ਵਿੱਚ, ਉਤਨਾ ਕਾਲ. "ਪਲ ਪਖਵਾੜਾ ਘੜੀ ਮਹੀਨਾ." (ਲੋਕੋ)#(fig.)
ਸੰਗ੍ਯਾ- ਪਵਨ ਕ੍ਸ਼ੋਭਕ. ਪੰਖਾ. ਵ੍ਯਜਨ ."ਪਖਾ ਫੇਰੀ ਪਾਣੀ ਢੋਵਾ."(ਸੂਹੀ ਅਃ ਮਃ ੪) ੨. ਪੰਖ. ਪਕ੍ਸ਼੍ ਪਰ. "ਮੋਰਪਖਾ ਕੀ ਛਟਾ ਮਧੁ ਮੂਰਤਿ." (ਚਰਿਤ੍ਰ ੧੨)
ਸੰ. ਪਾਸਾਣ. ਸੰਗ੍ਯਾ- ਪੱਥਰ. "ਪਖਾਣ ਪੂਜਹੋਂ ਨਹੀਂ."(ਵਿਚਿਤ੍ਰ)
side, party, team; partisanship, partiality; facet, aspect; (dark or light) half of a lunar month; lunar fortnight
to be partial to, be in favour of, take sides