ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿਕੀਰ੍‍ਣ. ਕ੍ਰਿ- ਖਿੰਡਾਉਣਾ. ਫੈਲਾਉਣਾ. ਖਿਲਾਰਨਾ.


ਸੰ. ਵਿਕੀਰ੍‍ਣ (ਖਿੰਡਣ) ਦਾ ਭਾਵ। ੨. ਫੁੱਟ. ਵਿਰੋਧ. "ਬਧ੍ਯੋ ਬਿਖੇਰਾ ਮਨ ਅਕੁਲਾਇ." (ਗੁਪ੍ਰਸੂ)


ਦੇਖੋ, ਖਾਨ ਜਰਾਦੀ.