ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

small row-boat, canoe; house-boat


huntsman, hunter; bird-catcher, fowler


see ਸਿਖਰ , and ਬੋਦੀ


hole, opening, gap, aperture, crevice, fissure, crack, chink


hastily, hurriedly, soon, at once, urgently


ਅ. ਸ਼ੁਅ਼ਲਾ. ਸੰਗ੍ਯਾ- ਤਾਰਾ ਟੁੱਟਣ ਦੀ ਚਮਕ, ਜੋ ਆਤਸ਼ਬਾਜ਼ੀ ਜੇਹੀ ਭਾਨ ਹੁੰਦੀ ਹੈ। ਉਲਕਾ। ੨. ਅੰਗਾਰ। ੩. ਅੱਗ ਦੀ ਲਾਟ.


ਅ਼. [شوَکت] ਸੰਗ੍ਯਾ- ਕੰਡਾ. ਕੰਟਕ। ੨. ਦਬਦਬਾ। ੩. ਤੇਜੀ.


ਫ਼ਾ. [شوَق نامہ] ਸ਼ੌਕ਼ਨਾਮਾ. ਸੰਗ੍ਯਾ- ਪ੍ਰੇਮਪਤ੍ਰ. "ਲਿਖ੍ਯੋ ਸ਼ੌਕਨਾਮਾ, ਦਿਜੈ ਦਰਸ ਆਈ." (ਗੁਪ੍ਰਸੂ)


ਸੁਰਾਸ੍ਟ੍ਰ (ਕਾਠੀਆਵਾੜ) ਨਾਲ ਹੈ ਜਿਸ ਦਾ ਸੰਬੰਧ। ੨. ਚੰਗੇ ਰਾਜ ਦਾ. ਦੇਖੋ, ਸੁਰਾਸ੍ਟ੍ਰ.


ਫ਼ਾ. [شوَہر] ਸੰਗ੍ਯਾ- ਪਤਿ. ਭਰਤਾ। ੨. ਲਾੜਾ. ਦੁਲਹਾ.