ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

open-hearted, large-hearted, generous, liberal


open a large-heartedness, generosity, generousness, liberality


gush of wind; same as ਫਟਾਕਾ


ਸੰਗ੍ਯਾ- ਫਾੜੀ. "ਲਜੀ ਆਂਬ ਫਾਂਕੈਂ." (ਰਾਮਾਵ) ੨. ਖੰਡ. ਟੁਕੜਾ.


ਸੰ. ਪਾਸ਼. ਸੰਗ੍ਯਾ- ਫਾਹੀ. ਫੰਧਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੨. ਅ਼. [فاس] ਕੁਹਾੜਾ. ਪਰਸ਼ੁ.


ਸੰਗ੍ਯਾ- ਖੰਡ. ਟੁਕੜਾ. ਚੀਰਕੇ ਕੀਤਾ ਹੋਇਆ ਫਾੜਾ.


ਕ੍ਰਿ- ਪਾੜਨਾ. ਚੀਰਨਾ। ੨. ਅਲਗ ਕਰਨਾ। ੩. ਫੋਟਕ ਪਾਉਂਣਾ.


ਸੰਗ੍ਯਾ- ਟੁਕੜਾ. ਖੰਡ। ੨. ਫਲ ਦੀ ਫਾਂਕ.