ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਚਮਕ. ਲਸਕਣ ਦਾ ਭਾਵ. ਦੇਖੋ, ਲਸ ੩। ੨. ਬਿਜਲੀ ਦਾ ਚਮਕਣਾ. ਸੰ. हस्कार.
ਸੰ. ਯਸ੍ਟਿ. ਸੰਗ੍ਯਾ- ਲਾਠੀ. ਦੰਡ. "ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ." (ਬਿਲਾ ਮਃ ੫) ਦੇਖੋ, ਰਾਮਚੰਦ ਕੀ ਲਸਟਿਕਾ.
ਸੰ. ਲਸ਼ੁਨ ਅਤੇ ਰਸੋਨ.¹ ਸੰਗ੍ਯਾ- ਲਹਸਨ. Ailium Sativum (Garlic). ਗਠੇ ਜੇਹਾ ਇੱਕ ਕੰਦ, ਜੋ ਮਸਾਲੇ ਅਤੇ ਕਈ ਰੋਗਾਂ ਲਈ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਪੇਟ ਦੇ ਕੀੜੇ, ਬਦਹਜਮੀ ਗਠੀਆ, ਵਾਉਗੌਲਾ, ਕਫ ਆਦਿਕ ਨਾਸ਼ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ.#ਹਾਰਾਵਲੀ ਕੋਸ਼ ਵਿੱਚ ਲੇਖ ਹੈ ਕਿ ਜਦ ਅਮ੍ਰਿਤ ਪੀਂਦੇ ਰਾਹੁ ਦਾ ਵਿਸਨੁ ਨੇ ਸਿਰ ਵੱਢਿਆ, ਤਦ ਉਸ ਦੇ ਮੂੰਹ ਤੋਂ ਅਮ੍ਰਿਤ ਦੇ ਤੁਬਕੇ ਡਿਗਣ ਤੋਂ ਲਸ਼ੁਨ ਪੈਦਾ ਹੋਇਆ. "ਸਾਕਤੁ ਐਸਾ ਹੈ, ਜੈਸੀ ਲਸਨ ਕੀ ਖਾਨਿ." (ਸ. ਕਬੀਰ) ੨. ਸ਼ਰੀਰ ਦੀ ਤੁਚਾ ਪੁਰ ਕੁਦਰਤੀ ਦਾਗ (blotch) ਸਾਮੁਦ੍ਰਿਕ ਅਨੁਸਾਰ ਇਸ ਦੇ ਅਨੇਕ ਸ਼ੁਭ ਅਸ਼ੁਭ ਫਲ ਹਨ.
wave, surge, breaker, billow, ripple; movement (social, political, etc.); rapture, ecstatic delight, enthusiasm, zeal, excitement; whim, fancy, eccentricity, unpredictable behaviour
happiness, pleasure; prosperity, ease and comfort
fun, merriment, pleasure, swing, ecstasy, intoxication
to wave, flutter; to fly, unfurl (flag)
jovial, merry, gay, carefree, prankish, playful; eccentric, whimsical; unconventional