ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਦੁਸ੍ਟਾਂ ਦੇ ਕੱਟਣ ਵਾਲਾ। ੨. ਸੰਗ੍ਯਾ- ਖੜਗ. (ਸਨਾਮਾ)
ਵਿ- ਦੁਸ੍ਟਾਂ ਦੇ ਖੰਡਨ ਕਰਨ ਵਾਲੀ। ੨. ਸੰਗ੍ਯਾ- ਕ੍ਰਿਪਾਣ. (ਸਨਾਮਾ) ੩. ਖਲਖੰਡਨ (ਕ੍ਰਿਪਾਣ) ਧਾਰਣ ਵਾਲੀ ਸੈਨਾ. (ਸਨਾਮਾ)
ਦੇਖੋ, ਸਖਲਨ। ੨. ਖਲੋਣਾ. ਖੜੇ ਹੋਣਾ। ੩. ਖਲਾਂ ਨੂੰ। ੪. ਖਲਾਂ ਨੇ.
ਵਿ. ਦੁਸ੍ਟ ਨੂੰ ਮਾਰਨਵਾਲਾ। ੨. ਸੰਗ੍ਯਾ- ਖੜਗ (ਸਨਾਮਾ)
ਨੀਚ (ਦੁਸ੍ਟ) ਅਤੇ ਬੁੱਧਿ ਵਿਦ੍ਯਾ ਰਹਿਤ. ਦੇਖੋ, ਖਲ ੮.
having large protruding ears
armed with or carrying ਖੜਗ , swordsman
castanets; a pair of wooden bars with inset cymbals
roguery, mischief; tumult, noisy commotion, quarrel