ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛਾਰ ੬. "ਹਉ ਚਰਨਕਮਲ ਪਗ ਛਾਰਾ." (ਸੂਹੀ ਛੰਤ ਮਃ ੫) ੨. ਸੰ. ਸ਼ਾਰਾ. ਇੱਕ ਕਾਉਂ ਦੀ ਜਾਤਿ. "ਇੱਲ ਮਲਾਲੀ ਗਿੱਦੜ ਛਾਰਾ." (ਭਾਗੁ) ਚੀਲ੍ਹ, ਸ਼੍ਯਾਮਾ ਚਿੜੀ, ਗਿੱਦੜ ਅਤੇ ਕਾਉਂ. ਵਹਿਮੀ ਲੋਕ ਇਨ੍ਹਾਂ ਦੀ ਬੋਲੀ ਅਥਵਾ ਦਰਸ਼ਨ ਤੋਂ ਸ਼ੁਭ ਅਸ਼ੁਭ ਫਲ ਮੰਨਦੇ ਹਨ.
ਦਖੋ, ਛਾਰ ੫- ੬.
ਸੰ. ਛਿਲਕਾ. ਛਿੱਲ. ਬਲਕਲ। ੨. ਸੰ. त्फाल ਉਤ੍‌ਫਾਲ. ਸੰਗ੍ਯਾ- ਟਪੂਸੀ. ਕੁਦਾੜੀ. "ਸਭਨਾ ਛਾਲਾ ਮਾਰੀਆ." (ਵਾਰ ਆਸਾ)
ਸੰ. ਕ੍ਸ਼ਾਲਨ. ਸੰਗ੍ਯਾ- ਧੋਣਾ। ੨. ਪਾਣੀ ਵਿੱਚ ਮੈਲੇ ਵਸਤ੍ਰ ਨੂੰ ਝਕਝੋਲਣਾ.
ਦੇਖੋ, ਚਾਲਨੀ ਅਤੇ ਛਲਨੀ.
ਸੰਗ੍ਯਾ- ਛਿਲਕਾ. ਬਲਕਲ. ਬਿਰਛ ਆਦਿ ਦੀ ਛਿੱਲ। ੨. ਫਫੋਲਾ. ਆਬਲਾ।੩ ਖੱਲ. ਤੁਚਾ. "ਮ੍ਰਿਗਛਾਲਾ ਪਰ ਬੈਠੇ ਕਬੀਰ." (ਭੈਰ ਕਬੀਰ)
same as ਛਿੜਕਾਉ
same as ਛਿੜਕਣਾ , to spray, sprinkle; also ਛਿੜਕਾ ਕਰਨਾ
to begin, start, continue (as cough, sneeze, pain, etc.); (for war) to break out; (for animals, herd) to set out for grazing; (for dispute, discussion (etc.) to arise, begin, start
imperative form of ਛਿੜਵਾਉਣਾ
to have (the cattle) taken out for grazing; cf. ਛੇੜ ; to have something touched; to have someone touched, disturbed, teased, provoked; cf. ਛੇੜ
act of taking animals out for grazing; wages of cowherd