ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [ہم کین] ਰਸਤੇ ਦਾ ਸਾਥੀ.
ਫ਼ਾ. [ہمسایہ] ਵਿ- ਉਸੇ ਸਾਯਾ (ਛਾਇਆ- ਛੱਤ) ਵਿੱਚ ਰਹਿਣ ਵਾਲਾ। ੨. ਭਾਵ- ਪੜੋਸੀ.
ਫ਼ਾ. [ہمر] ਵਿ- ਸਭਾ. ਸੰਪੂਰਣ. "ਪ੍ਰਤਿਪਾਲੈ ਨਾਨਕ ਹਮਹਿ." (ਬਾਵਨ) ਸਭ ਨੂੰ ਪਾਲਦਾ ਹੈ। ੨. ਅਸਾਂ ਨੂੰ.
ਅ਼. [ہمک] ਹਿਮੱਕ. ਵਿ- ਘਬਰਾਇਆ ਹੋਇਆ. "ਧਮੱਕੇ ਹਮੱਕੇ." (ਕਲਕੀ)
always, all the time, constantly
angry, displeased, enraged
never, not at all, not at any cost
loss, waste (of time, money or effort)