ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੰਡਦਾ ਹੈ. ਦੇਖੋ, ਛੰਡਣਾ.


ਸੰਗ੍ਯਾ- ਹਿੱਸਾ. ਭਾਗ. ਬਾਂਟਾ. ਵਰਤਾਰਾ.


ਸੰਗ੍ਯਾ- ਛਾਇਆ. ਸਾਯਹ. ਛਾਂਉ. "ਧੂਪ ਛਾਵ ਦੇ ਸਮਕਰਿ ਸਹੈ." (ਵਾਰ ਰਾਮ ੧. ਮਃ ੧) ਦੇਖੋ ਧੂਪ ਛਾਵ.


ਛੇ. ਛੀ. ਸਟ੍‌. "ਛਿਅ ਦਰਸਨ ਕੀ ਸੋਝੀ- ਪਾਇ." (ਰਾਮ ਮਃ ੧)