ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

composer of ਨਗਮਾ , lyricist also ਨਗ਼ਮਾਸਾਜ਼


town, city, habitation, settlement; suffix for forming name of some towns


ਦੇਖੋ, ਨਾਠੂੰਗੜਾ.


ਨ- ਊਢ. ਜੋ ਵਿਆਹਿਆ ਹੋਇਆ ਨਹੀਂ. ਜਿਸ ਦੀ ਸ਼ਾਦੀ ਨਹੀਂ ਹੋਈ. ਦੇਖੋ, ਨੰਢੜਾ। ੨. ਸੰ. ਨਵੋਢਾ, ਨਵੀਂ ਵਿਆਹੀ ਹੋਈ ਇਸਤ੍ਰੀ.


ਸੰ. ननन्द. ਅਥਵਾ ननान्दृ- ਨਨਾਂਦ੍ਰਿ. ਸੰਗ੍ਯਾ- ਜੋ ਸੇਵਾ ਕਰਨ ਤੋਂ ਭੀ ਆਨੰਦ (ਖੁਸ਼) ਨਹੀਂ ਹੁੰਦੀ. ਪਤਿ ਦੀ ਭੈਣ. ਨਨਦ. ਨਨਾਣ.


village, town, habitation