ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

principal, premier, top, apex, leading, superior most


art, craft, manual art, handicraft


technology or technique of manual arts; sculpture, architecture, art


craftsman, artisan, artist; sculptor, architect


same as ਸ਼ਿਲਪ ਕਲਾ


ਸੰ. स्नुषा ਸ੍ਨੁਸਾ. ਸੰਗ੍ਯਾ- ਨੂੰਹ. ਪੁਤ੍ਰਵਧੂ.


ਵਿ- ਸ਼ਾਂਤ ਸਾਧੁ. ਸ਼ੰਤਾਤਮਾ ਉੱਤਮ ਪੁਰਖ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸੰਤ ਸਾਧੁ ਜਿਨ ਪਇਆ ਤੇ ਵਡ ਪੁਰਖ." (ਧਨਾ ਮਃ ੪)


ਵਿ- ਗ਼ੈਰ ਆਬਾਦ. ਉੱਜੜ. ਸ਼ੂਨ੍ਯ.


ਸ਼ੰ. ਸੰਗ੍ਯਾ- ਗ੍ਯਾਨ. ਜਾਣਨਾ. ਚੰਗੀ ਤਰ੍ਹਾਂ ਸਮਝਣਾ.