ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

partly cut, amputated arm; stump, severed branch of tree
with one or both arms maimed, amputated or paralysed
imperative form of ਟੁੰਬਣਾ , nudge
to nudge, poke; to goad, rouse, excite; to inspire, arouse, stir, prompt; to stimulate to action, touch (sensibilities)
quotation, excerpt, extract
ਸੰਗ੍ਯਾ- ਕ੍ਰਿਪਣਤਾ. ਕੰਜੂਸੀ। ੨. ਦੰਭ. ਪਾਖੰਡ। ੩. ਸੰਗਦਿਲੀ. ਚਿੱਤ ਦੀ ਕਠੋਰਤਾ. "ਟੰਚ ਕਰਹੁ ਕਿਆ ਪ੍ਰਾਣੀ?" (ਆਸਾ ਪਟੀ ਮਃ ੧)
ਸੰਗ੍ਯਾ- ਬਖੇੜਾ. ਝਗੜਾ। ੨. ਪ੍ਰਪੰਚ. ਛਲ.
ਸੰਗ੍ਯਾ- ਫ਼ੌਜੀ ਵਰਦੀ. ਸਿਪਾਹੀ ਦਾ ਲਿਬਾਸ. ਇਹ ਭਟਾਂਬਰ ਦਾ ਸੰਖੇਪ ਹੈ. "ਕੰਬਰ ਕੇ ਬਹੁ ਟੰਬਰ ਅੰਬਰ." (ਚਰਿਤ੍ਰ ੧੯੫)
ਸੰਗ੍ਯਾ- ਛੋਟਾ ਨਗਾਰਾ, ਟਮ ਟਮ ਸ਼ਬਦ ਜਿਸ ਵਿੱਚੋਂ ਨਿਕਲਦਾ ਹੈ. "ਵਤਾ ਵਜਨਿ ਟੰਮਕ ਭੇਰੀਆਂ." (ਸ੍ਰੀ ਮਃ ੫. ਪੈਪਾਇ)