ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਲੱਤਾਂ ਨਾਲ ਮਥਕੇ (ਮਿੱਧਕੇ) ਗਾਰੇ ਮਿੱਟੀ ਵਿੱਚ ਲਬੇੜਨ ਦੀ ਕ੍ਰਿਯਾ. ਪਾਮਾਲ ਕਰਕੇ ਮਿੱਟੀ ਵਿੱਚ ਮਿਲਾਉਣ ਦਾ ਭਾਵ- "ਜਗ ਮਹਿ ਕਰੀ ਲਥੇਰ ਪਥੇਰਾ." (ਨਾਪ੍ਰ)


ਦੇਖੋ, ਲਥੇਰ ਪਥੇੜ.


ਦੇਖੋ, ਲਥੇਰਨਾ.


ਕ੍ਰਿ- ਦੇਖੋ, ਲਦਨਾ ੩. ਅਤੇ ੪.


ਕ੍ਰਿ- ਬੋਝ ਰੱਖਣਾ. ਲਾਦਨਾ। ੨. ਕਿਸੇ ਵਸਤੁ ਨੂੰ ਲੈ ਜਾਣ ਲਈ ਪਸ਼ੁ ਗੱਡੇ ਆਦਿ ਪੁਰ ਰੱਖਣਾ। ੩. ਕੂਚ ਕਰਨਾ। ੪. ਮਰਨਾ. "ਤੈ ਪਾਸਹੁ ਓਇ ਲਦਿਗਏ." (ਸ. ਫਰੀਦ)


without rival or equal, unequalled, unique, peerless, matchless, unrivaled; an attributive for God


wale, welk


to cause ਲਾਸ


unparalleled, unmatched, matchless, unequalled, unique, peerless, second to none


imperative form of ਲਾਹੁਣਾ bring down, unload