ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

inhabitant or resident of ਨਗਰ , town or city dweller, townsman, citizen


municipal committee, municipality


ਸੰ. ਸੰਗ੍ਯਾ- ਪ੍ਰਣਾਮ. ਨਮਸਕਾਰ। ੨. ਨੰਮ੍ਰਤਾ. ਝੁਕਣ ਦਾ ਭਾਵ.


ਅ਼. [نتیجہ] ਸੰਗ੍ਯਾ- ਨਤਜ (ਪੈਦਾ ਹੋਣ) ਦਾ ਭਾਵ. ਕਿਸੇ ਗੱਲ ਤੋਂ ਪੈਦਾ ਹੋਇਆ ਸਿੱਟਾ। ੨. ਭਾਵ- ਪਰਿਣਾਮ. ਫਲ.


ਸੰ. ਵ੍ਯ- ਵਰਨਹ. ਅਥਵਾ. ਨਹੀਂ ਤਾਂ. ਨਹੀਂ ਤੋ. "ਨਤੁ ਅਦ੍ਵੈਤ ਵਿਖੈ ਲਿਵ ਲਾਵੈ." (ਗੁਪ੍ਰਸੂ)


ਨਪਤ੍ਰਿ ਨੰਦਨ. ਪੜੋਤੇ ਦੇ ਪੁਤ੍ਰ ਦਾ ਪੁਤ੍ਰ.#"ਗੁਰੂ ਕਹ੍ਯੋ ਮੂਰਖ ਚਵਗੱਤਾ,#ਦੁਸ੍ਟ ਕੁਪੱਤਾ ਮੱਤਾ ਮੰਦ.#ਦੁਰਮਤਿ ਰੱਤਾ ਹ੍ਵੈ ਬਿਨ ਸੱਤਾ#ਹੱਤਾ ਤੁਰਕਨ ਤੇਜ ਬਲੰਦ,#ਹੋਕਰ ਤੱਤਾ ਅਰੁ ਉਨਮੱਤਾ#ਬਨੈ ਅਵੱਤਾ ਘੱਤਾ ਦੁੰਦ,#ਗੁਰ ਵਰ ਦਿੱਤਾ ਬਾਬਰ ਲਿੱਤਾ#ਇਹ ਖੋਵੈ ਤਿਸ ਨੱਤਾਨੰਦ."#(ਗੁਪ੍ਰਸੂ)#ਬਾਬਰ ਦਾ ਪੁੱਤ ਹੁਮਾਯੂੰ, ਉਸ ਦਾ ਪੁਤ੍ਰ ਅਕਬਰ, ਉਸਦਾ ਜਹਾਂਗੀਰ, ਉਸ ਦਾ ਸ਼ਾਹਜਹਾਂ, ਉਸ ਦਾ ਔਰੰਗਜ਼ੇਬ¹


ਦੇਖੋ, ਨੱਤਾ। ੨. ਦੇਖੋ, ਅਨੰਤੀ ਮਾਤਾ। ੩. ਕੰਨਾਂ ਦਾ ਇੱਕ ਭੂੰਸਣ. ਛੋਟੇ ਤੁੰਗਲ.


ਦੇਖੋ, ਅਨੰਤੀ ਮਾਤਾ.