ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

decoration, adornment, ornamentation, embellishment, beautification; make-up, toilet; finery


to put on make-up, adorn oneself, prim up


to beautify, bedizen, bedeck, adorn, embellish


name of Muslim sect; (one) belonging to this sect


ਸੰ. ਵਿ- ਥੱਕਿਆ ਹੋਇਆ। ੨. ਜਿਸਦਾ ਚਿੱਤ ਸ਼ਾਂਤ ਹੈ.


ਸੰ. ਸੰਗ੍ਯਾ- ਮਿਹਨਤ। ੨. ਥਕੇਂਵਾਂ. ਥਕਾਵਟ। ੩. ਵਿਸ਼੍ਰਾਮ. ਆਰਾਮ.


ਦੇਖੋ, ਸਰਾਧ.


ਸ਼੍ਰੀ (ਲੱਛਮੀ) ਦਾ ਸਦਨ (ਘਰ). ਕਮਲ. ਚਿੱਟਾ ਕਮਲ. "ਸ੍ਰੀ ਕੋ ਸਦਨ ਚਹੁਁ ਬਰਨ ਕੋ ਜਾਨ ਹੈ." (ਨਾਪ੍ਰ) ਕਮਲ ਅਤੇ ਚਾਰ ਮੁਖ ਵਾਲੇ (ਬ੍ਰਹਮਾ) ਦਾ ਯਾਨ (ਸਵਾਰੀ- ਹੰਸ)


ਖੜਗ. ਕ੍ਰਿਪਾਣ. ਲੱਛਮੀ ਦਾ ਪਤਿ ਖੜਗ ਨੂੰ ਮੰਨਕੇ ਇਹ ਨਾਉਂ ਦਸ਼ਮੇਸ਼ ਨੇ ਰੱਖਿਆ ਹੈ. ਦੇਖੋ, ਸਨਾਮਾ.


ਵਿ- ਜਿਸ ਦੀ ਸ਼ੋਭਾ ਅਥਵਾ ਲੱਛਮੀ ਨਾਸ਼ ਹੋ ਗਈ.