ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕ੍ਰਿਆਵਿਸੇਖ.


ਸੰ. क्रियाविदग्धा ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਮਨ ਦੇ ਭਾਵ ਕ੍ਰਿਯਾ (ਚੇਸ੍ਟਾ) ਨਾਲ ਪ੍ਰਗਟ ਕਰਨ ਵਿੱਚ ਚਤੁਰ ਹੋਵੇ.


ਦੇਖੋ, ਕੀਚਕ. "ਇਹ ਬਿਧਿ ਸੁਨ ਕ੍ਰੀਚਕ ਹਰਖਾਨਾ." (ਨਾਪ੍ਰ)


ਦੇਖੋ, ਕਰੀਛਨ.


ਦੇਖੋ, ਕਿਰੀਟ.


ਸੰ. ਵਿ- ਕ੍ਰਯ ਕੀਤਾ ਹੋਇਆ. ਖ਼ਰੀਦਿਆ.


ਸੰ. ਸੰਗ੍ਯਾ- ਖੇਲ। ਖੇਲਨਾ। ੨. ਵਿਲਾਸ. ਮਖ਼ੌਲ ਕਰਨਾ.


ਦੇਖੋ, ਕ੍ਰੀੜਨ। ੨. ਦੇਖੋ, ਅਰੂਪਾ ਅਤੇ ਮਾਧੋ ਦਾ ਰੂਪ ੧.


ਦੇਖੋ, ਭੁਜੰਗਪ੍ਰਯਾਤ ਦਾ ਰੂਪ (ੲ).