nan
ਦੇਖੋ, ਗਰਦਿਸ਼.
ਫ਼ਾ. [گردن] ਸੰਗ੍ਯਾ- ਗ੍ਰੀਵਾ.
ਕ੍ਰਿ- ਤਲਵਾਰ ਆਦਿਕ ਨਾਲ ਅਪਰਾਧੀ ਦਾ ਸਿਰ ਵੱਢਣਾ. ਪੁਰਾਣੇ ਸਮੇਂ ਇਹ ਸਜ਼ਾ ਫਾਸੀ ਦੇਣ ਦੀ ਥਾਂ ਪ੍ਰਚਲਿਤ ਸੀ. "ਕਾਮ ਕ੍ਰੋਧ ਲੈ ਗਰਦਨਮਾਰੇ." (ਮਾਰੂ ਸਲੋਹੇ ਮਃ ੧)