ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਟੈਰਾ ਦਾ ਇਸਤ੍ਰੀ ਲਿੰਗ. ਟਟੁਵਾਨੀ. ਦੇਖੋ, ਟੈਰਾ.

ਟੈਰਾ ਦਾ ਇਸਤ੍ਰੀ ਲਿੰਗ. ਟਟੁਵਾਨੀ. ਦੇਖੋ, ਟੈਰਾ.

ਸੰ. ਟਾਰ. ਸੰਗ੍ਯਾ- ਟੱਟੂ. ਛੋਟੇ ਕ਼ੱਦ ਦਾ ਘਟੀਆ ਘੋੜਾ.