ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਧ.


ਸੰ. ਲਬ੍‌ਧਿ. ਸੰਗ੍ਯਾ- ਲਾਭ. ਪ੍ਰਾਪਤੀ. "ਲਬਧਿ ਆਪਣੀ ਪਾਈ." (ਸੋਰ ਮਃ ੫) ੨. ਹਿਸਾਬ ਦਾ ਜਵਾਬ (quotient).


ਲਬ੍‌ਧ ਕੀਤਾ. ਪਾਇਆ. ਲੱਭਿਆ. "ਹਰਿ ਲਬਧੋ ਮਿਤ੍ਰ ਸੁਮਿਤੋ." (ਗਾਥਾ)


ਸੰ. लब्ध्य ਵਿ- ਲੱਛਣ ਯੋਗ੍ਯ. "ਨਾਨਕ ਲਬਧ੍ਯੰ ਅਚੁਤ ਤਨਹ." (ਸਹਸ ਮਃ ੫)


for ਲਾਗਾ to be caused or effected, to be galled, chafed, excoriated


village menial working for customary payment


enemy, antagonist; hostile, adverse, adversary


to enforce; to apply, to implement


plural of ਲਾਗਾ