ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਥਾਲੀ ਦੇ ਆਕਾਰ ਦਾ ਡੂੰਘੇ ਥੱਲੇ ਵਾਲਾ ਬਰਤਨ. ਥਾਲ. ਦੇਖੋ, ਤਸਟਾ ੧.
ਫ਼ਾ. [طشتری] ਤ਼ਸ਼੍ਤਰੀ. ਸੰਗ੍ਯਾ- ਥਾਲੀ. ਰਿਕਾਬੀ. ਛੋਟਾ ਤ਼ਸ਼ਤ. ਦੇਖੋ, ਤਸਟਾ ੧.
to sit down (on request or suggestion)
to come, arrive, be present, grace the occasion
ਅ. [تشخیِص] ਤਸ਼ਖ਼ੀਸ. ਸੰਗ੍ਯਾ- ਨਿਸ਼ਚਾ। ੨. ਨਿਰਣਯ (ਨਿਰਨਾ). ੩. ਰੋਗ ਦੀ ਪਛਾਣ. ਇਸ ਦਾ ਮੂਲ ਸ਼ਖ਼ਸ ਹੈ.
ਫ਼ਾ. [تشت] ਅਥਵਾ [طشت] ਤ਼ਸ਼ਤ. ਸੰਗ੍ਯਾ- ਤਾਂਬੇ ਦਾ ਇੱਕ ਭਾਂਡਾ, ਜੋ ਬਾਟੀ ਦੀ ਸ਼ਕਲ ਦਾ ਹੁੰਦਾ ਹੈ. ਇਸ ਵਿੱਚ ਹਿੰਦੂ ਪੁਜਾਰੀ ਮੂਰਤਿ ਦਾ ਸਨਾਨ ਕਰਾਉਂਦੇ ਹਨ। ੨. ਸੰ. ਤਸ੍ਟਾ. ਵਿ- ਛਿੱਲਣ (ਤੱਛਣ) ਵਾਲਾ.
ਅ਼. [تصدیِع] ਤਸਦੀਅ਼. ਸੰਗ੍ਯਾ- ਸਿਰ ਦੁਖਾਉਣ ਦੀ ਕ੍ਰਿਯਾ. ਇਸ ਦਾ ਮੂਲ ਸਦਅ਼ (ਸਿਰਪੀੜ) ਹੈ. ਇਸੇ ਤੋਂ ਪੰਜਾਬੀ ਸ਼ਬਦ ਤਸੀਹਾ ਬਣਿਆ ਹੈ.
ਅ਼. [تصدیِق] ਤਸਦੀਕ਼. ਸੰਗ੍ਯਾ- ਸਚਾਈ ਦੀ ਪਰੀਖ੍ਯਾ. ਪ੍ਰਮਾਣ ਦ੍ਵਾਰਾ ਪੁਸ੍ਟਿ (ਪੱਕ) ਕਰਨ ਦੀ ਕ੍ਰਿਯਾ। ੨. ਗਵਾਹੀ. ਇਸ ਦਾ ਮੂਲ ਸਿਦਕ਼ (ਸਚਾਈ) ਹੈ.
firm hold, domination occupation, control, hegemony
to conquer, dominate, occupy, control, rule, govern; to establish hegemony