ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. शक्य. ਵਿ- ਹੋ ਸਕਣ ਯੋਗ੍ਯ. ਮੁਮਕਿਨ. ਸੰਭਵ। ੨. ਸ਼ਕਤਿ ਵਾਲਾ. ਬਲਵਾਨ। ੩. ਪਦ ਦੀ ਅਰਥਸ਼ਕਤਿ ਨੂੰ ਬੋਧਨ ਕਰਨ ਵਾਲਾ ਸਮਰਥ ਪਦ ਦਾ ਵਾਚ੍ਯ ਅਰਥ.
ਸ਼ਕ੍ਰ (ਇੰਦ੍ਰ) ਦਾ ਘਰ. ਸ੍ਵਰਗ.
ਸ਼ਕ੍ਰ (ਇੰਦ੍ਰ) ਦਾ ਅਨੁਜ (ਛੋਟਾ ਭਾਈ) ਵਾਮਨ ਭਗਵਾਨ.
ਅ਼. [شخص] ਸ਼ਖ਼ਸ. ਸੰਗ੍ਯਾ- ਲੋਕ. ਆਦਮੀ. ਜਨ. ਪੁਰਖ. ੨. ਸ਼ਰੀਰ. ਬਦਨ. ਦੇਹ.
city or town dweller, townsman; plural urban folk, townsfolk, towns people
same as ਸ਼ਹਿਰਨ ; citizen; adjective urban