ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ.
nan
ਸੰਗ੍ਯਾ- ਵ੍ਰਿੱਧਿ ਲਈ ਆਸ਼ੀਰਵਾਦ. ਮੁਬਾਰਕਬਾਦੀ.
nan
ਗਿੱਲ ਜੱਟਾਂ ਦੀ ਇੱਕ ਜਾਤਿ। ੨. ਦੇਖੋ, ਵਧਾਵਣ.
nan
ਵਿ- ਵਧੀਆ. ਉੱਤਮ. "ਮੰਞਹੁ ਹਭਿ ਵਧਾਣੀਆ." (ਸੂਹੀ ਅਃ ਮਃ ੫) ੨. ਵਧਾਣ ਜਾਤਿ ਦੀ.
ਇੱਕ ਖਤ੍ਰੀ ਜਾਤਿ. "ਆਨੰਤਾ ਕੁੱਕੋ ਭਲੇ ਸਭ ਵਧਾਵਣ ਹਨ ਸਿਰਦਾਰਾ." (ਭਾਗੁ) ੨. ਕ੍ਰਿ- ਵਧਾਉਣਾ. ਵ੍ਰਿੱਧਿ ਕਰਨੀ.
ਬਧਿਰ. ਬੋਲਾ. ਦੇਖੋ, ਬਧਰ.