ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਭਨ. "ਲਭਣੰ ਸਾਧਸੰਗੇਣ." (ਗਾਥਾ)


ਵਿ- ਪ੍ਰਾਪਤ ਕਰਨ ਵਾਲਾ। ੨. ਖੋਜਣ ਵਾਲਾ। ੩. ਲਭ੍ਯ. ਪ੍ਰਾਪਤ ਕਰਨ ਯੋਗ੍ਯ. "ਲਧਮੁ ਲਭਣਹਾਰੁ." (ਵਾਰ ਗੂਜ ੨. ਮਃ ੫)


ਸੰ. ਸੰਗ੍ਯਾ- ਪ੍ਰਾਪਤ ਹੋਣ ਦੀ ਕ੍ਰਿਯਾ। ੨. ਮਿਲਾਪ.


ਸੰ. ਵਿ- ਪ੍ਰਾਪਤ ਹੋਣ ਯੋਗ੍ਯ। ੨. ਮਿਲਣ ਲਾਇਕ.


ਸੰ. ਸੰਗ੍ਯਾ- ਜਾਰ. ਉਪਪਤਿ। ੨. ਲੰਪਟ. ਵਿਭਚਾਰੀ। ੩. ਦੇਖੋ, ਲਮਕਨਾ.


ਅ਼. [لمہ] ਪਲ. ਕ੍ਸ਼੍‍ਣ. ਨਿਮੇਖ. ਲਹਮਾ.


the honourable ਲਾਟ ; slang. a proud vain person, self-important; same as ਨਾਢੂਖਾਨ


to win a lottery; figurative usage to get unexpected wealth or gain


see ਅਲਾਟੀ


top (a toy); bulb, electric lamp