ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تفسیِر] ਸੰਗ੍ਯਾ- ਵ੍ਯਾਖ੍ਯਾ. ਅਰਥ ਨੂੰ ਖੋਲ੍ਹਕੇ ਦੱਸਣ ਵਾਲਾ ਟੀਕਾ। ੨. ਖ਼ਾਸ ਕਰਕੇ ਕ਼ੁਰਾਨ ਦਾ ਟੀਕਾ. ਇਸ ਦਾ ਮੂਲ ਫ਼ਸਰ (ਅਰਥ ਦੀ ਵ੍ਯਾਖ੍ਯਾ) ਹੈ.


ਅ਼. [تفسیِل] ਤਫ਼ਸੀਲ. ਸੰਗ੍ਯਾ- ਫ਼ਾਸਿਲਾ ਕਰਨ ਦੀ ਕ੍ਰਿਯਾ. ਭਿੰਨ ਭਿੰਨ ਕਰਨਾ. ਨਿਖੇੜ ਕੇ ਦੱਸਣਾ. ਇਸਦਾ ਮੂਲ ਫ਼ਸਲ (ਵੱਖ ਕਰਨਾ) ਹੈ.


ਅ਼. [تفتیِش] ਸੰਗ੍ਯਾ- ਫ਼ਤਸ਼ (ਖੋਜ) ਕਰਨਾ. ਟੋਲਨਾ. ਢੂੰਡਣਾ.


ਅ਼. [تفرقہ] ਸੰਗ੍ਯਾ- ਫ਼ਰਕ਼ ਹੋਣ ਦਾ ਭਾਵ. ਫੁੱਟ. ਵਿਰੋਧ. ਅਣਬਣ.