ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

भ्रातृ- ਭ੍ਰਾਤਾ. ਭਾਈ. ਭਰਾ.


भ्रान्ति- ਭ੍ਰਾਂਤਿ. ਭ੍ਰਮਣ। ੨. ਝੂਠੀ ਸਮਝ. ਭੁਲੇਖਾ. "ਲਹੈ ਭਰਾਤਿ ਹੋਵੈ ਜਿਸੁ ਦਾਤਿ." (ਮਃ ੧. ਵਾਰ ਮਾਝ) "ਮਨ ਕੀ ਲਾਹਿ ਭਰਾਂਤਿ." (ਸ੍ਰੀ ਮਃ ੫) "ਸਾਧੁ ਸੰਗਿ ਕਛੁ ਭਉ ਨ ਭਰਾਤੀ." (ਗਉ ਮਃ ੫) "ਹਉਮੈ ਗਈ ਭਰਾਤੀ." (ਵਡ ਅਲਾਹਣੀ ਮਃ ੩) "ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ." (ਸ. ਫਰੀਦ) "ਟੂਟੇ ਅਨਿ ਭਰਾਨਿਹਾਂ." (ਆਸਾ ਮਃ ੫) ਅਨ੍ਯਭ੍ਰਮ ਟੂਟੇ (ਨਾਸ਼ ਹੋਏ).


ਦੇਖੋ, ਭਰਾਉ.


place for cutting fodder