ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as preceding; adverb for Rs. 95


ashamed, embarrassed, abashed


ਸੰਗ੍ਯਾ- ਪਿਛਲਾ ਪਾਸਾ। ੨. ਪੜਛਾਵਾਂ. ਪ੍ਰਤਿਛਾਯਾ. "ਜੇਤੇ ਮਾਇਆ ਰੰਗ, ਤੇਤ ਪਛਾਵਿਆ." (ਆਸਾ ਮਃ ੫)


ਪਛਾੜਨ (ਪਟਕਾਉਣ) ਦਾ ਭਾਵ.


ਦੇਖੋ, ਪਛਾਰਨਾ. "ਆਪ ਪਛਾੜਹਿ ਧਰਤੀ ਨਾਲਿ." (ਵਾਰ ਆਸਾ)


ਪਛਾੜਿਆ. ਪਟਕਾਇਆ. "ਕਾਮ ਗਹਿ ਕੇਸ ਪਛਾੜ੍ਯਉ." (ਸਵੈਯੇ ਮਃ ੪. ਕੇ)


ਦੇਖੋ, ਪਕ੍ਸ਼ੀ. "ਪਛਿਸੁਤ ਓਰਨ ਜਨੁਕ ਵਿਦਾਰੇ." (ਚਰਿਤ੍ਰ ੩੩੨) ਮਾਨੋ ਪੰਛੀਆਂ ਦੇ ਬੱਚੇ ਗੜਿਆਂ ਨੇ ਮਾਰਦਿੱਤੇ.


same as ਪੰਝੀ


ਦੇਖੋ. ਪਕ੍ਸ਼ੀ। ੨. ਤੀਰ.