ਸੰਗ੍ਯਾ- ਜਿਲੇ ਅਟਕ ਦੀ ਅਟਕ ਤਸੀਲ ਵਿੱਚ ਸਿੰਧੁ ਦੇ ਕਿਨਾਰੇ ਦਾ ਇੱਕ ਇ਼ਲਾਕ਼ਾ, ਜੋ ੧੯. ਮੀਲ ਲੰਮਾ ਅਤੇ ੯. ਮੀਲ ਚੌੜਾ ਹੈ. ਇਸ ਨੂੰ ਚਚ ਹਜ਼ਾਰਾ ਭੀ ਆਖਦੇ ਹਨ. "ਤਖਤ ਹਜਾਰਾ ਛਛ ਹਜਾਰਾ." (ਗੁਪ੍ਰਸੂ)
ਦੇਖੋ, ਕਲਸੀਆ.
ਛ ਅੱਖਰ ਦਾ ਉੱਚਾਰਣ। ੨. ਛਛਾ ਅੱਖਰ. ਛਛਾ ਛੋਹਰੇ ਦਾਸ ਤੁਮਾਰੇ. (ਬਾਵਨ)
ਸੰਗ੍ਯਾ- ਚਹਚਹਾ. ਚਹਾ. ਇੱਕ ਜਲਜੀਵ. ਦੇਖੋ, ਚਹਾ. "ਝੀਗੇ ਚੁਣ ਚੁਣ ਖਾਇ ਛਛਾਹਾ." (ਭਾਗੁ)
ਸੰ. छुच्छुन्दरि ਛੁੱਛੁੰਦਰਿ. ਗੰਧਮੂਸਿਕਾ. ਚਕਚੂੰਧਰ. ਚਚੂੰਧਰ. ਚੂਹੇ ਦੀ ਇੱਕ ਜਾਤਿ. ਇਸ ਦੇ ਸ਼ਰੀਰ ਵਿੱਚ ਅਜੇਹੀ ਦੁਰਗੰਧ ਹੁੰਦੀ ਹੈ ਕਿ ਜਿਸ ਵਸਤੁ ਨੂੰ ਛੂਹ ਜਾਵੇ, ਉਸ ਤੋਂ ਭੀ ਚਿਰ ਤੀਕ ਬਦਬੂ ਆਉਂਦੀ ਰਹਿੰਦੀ ਹੈ. ਅੰ. Mole. ਦੇਖੋ, ਚਚੂੰਧਰ.
same as ਛਟਵਾਉਣਾ
jerky upward swing of a ਛੱਜ during winnowing
same as ਛਟਾਂਕ
see ਬਰਸੀਮ
to broadcast seed; to sprinkle, scatter
to sprinkle, splash, spatter; to scatter