ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

in one installment, lump sum


same as ਯਕ ਦਮ , also ਯਕਾਯਕ


ਸੰ. ਵਟ. ਬਰੋਟਾ. ਬੋਹੜ.


ਸੰਗ੍ਯਾ- ਯਕ੍ਸ਼ਾਂ ਦਾ ਸ੍ਵਾਮੀ ਕੁਬੇਰ. ਯਕ੍ਸ਼੍‍ਰਾਜ. ਯਕ੍ਸ਼ੇਸ਼੍ਵਰ. ਦੇਵਤਿਆਂ ਦਾ ਖ਼ਜ਼ਾਨਚੀ.


ਸੰ. यक्ष्मन. ਸੰਗ੍ਯਾ- ਰੋਗ. ਬੀਮਾਰੀ। ੨. ਮਿਰਗੀ ਰੋਗ। ੩. ਤਪਦਿੱਕ਼ Consumption.


यक्ष्मा. ਖਈ ਰੋਗ. ਤਪਦਿੱਕ. ਦੇਖੋ, ਖਈ ੩


ਦੇਖੋ, ਯਕ੍ਸ਼੍‍ਨਾਬ.


yarn, tale, gossip, nonsensical or idle talk; tattle, chatter