ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

salvation, deliverance, liberation; riddance, freedom, release


ਸੰ. ਨਭਸ਼੍ਚਰ. ਵਿ- ਆਕਾਸ਼ ਵਿਚ ਵਿਚਰਨ ਵਾਲਾ। ੨. ਸੰਗ੍ਯਾ- ਪੰਛੀ। ੩. ਤੀਰ. (ਸਨਾਮਾ) ੪. ਬੱਦਲ। ੫. ਦੇਵਤਾ। ੬. ਪਵਨ. ਹਵਾ। ੭. ਵਿਮਾਨ. ਹਵਾਈ ਜਹਾਜ ਆਦਿ.


ਸੰਗ੍ਯਾ- ਨਭਚਰ (ਤੀਰ) ਧਾਰਨ ਵਾਲੀ ਸੈਨਾ. (ਸਨਾਮਾ) ੨. ਇੱਲ ਗਿਰਝ ਆਦਿ.


नभचारिन्. ਦੇਖੋ, ਨਭਚਰ.


ਆਕਾਸ਼ ਦਾ ਪਾਣੀ ਪੀਣ ਵਾਲਾ ਚਾਤਕ. ਪਪੀਹਾ. ਕਵਿ ਲਿਖਦੇ ਹਨ ਕਿ ਚਾਤ੍ਰਕ ਸ੍ਵਾਤਿਬੂੰਦ ਹੀ ਪੀਂਦਾ ਹੈ.


ਦੇਖੋ, ਆਕਾਸਬਾਨੀ.


informal. to give vent to one's anger


tenderness; delicacy, seriousness (of situation); same as ਨਖਰਾ