ਦੇਖੋ, ਲਾਲ.
ਸੰ. ਚੰਦ੍ਰਵੱਲੀ. ਚੰਦ੍ਰਮਾਂ ਜੇਹੇ ਚਿੱਟੇ ਫੁੱਲਾਂ ਦੀ ਬੇਲ. L. Jasminum grandiflorum. ਚਮੇਲੀ ਦੇ ਫੁੱਲ ਵਡੀ ਸੁਗੰਧ ਵਾਲੇ ਹੁੰਦੇ ਹਨ ਅਤੇ ੧੨. ਮਹੀਨੇ ਖਿੜਦੇ ਹਨ. ਇਨ੍ਹਾਂ ਫੁੱਲਾਂ ਦਾ ਫੁਲੇਲ ਅਤੇ ਇ਼ਤ਼ਰ ਬਹੁਤ ਉੱਤਮ ਹੁੰਦਾ ਹੈ. ਬਸੰਤੀ ਚਮੇਲੀ ਦਾ ਨਾਮ "ਚੰਪਕਵੱਲੀ" ਹੈ. ਇਸ ਦੇ ਫੁੱਲਾਂ ਵਿੱਚ ਸੁਗੰਧ ਨਹੀਂ ਹੁੰਦੀ.
ਸੰਗ੍ਯਾ- ਚੰਮ (ਚਰ੍ਮ) ਦਾ ਟੁਕੜਾ। ੨. ਵਿ- ਚੰਮ ਦਾ ਬਣਿਆ ਹੋਇਆ.
ਕ੍ਰਿ- ਚਿਪਕਾਉਣਾ. ਚਮੇੜਨਾ. ਸਾਥ ਲਾਉਣਾ. ਚਸਪਾਂ ਕਰਨਾ. ਜੋੜਨਾ. "ਦਸ ਨਾਰੀ ਅਉਧੂਤ ਦੇਨਿ ਚਮੋੜੀਐ." (ਵਾਰ ਗੂਜ ੨. ਮਃ ੫) ਦਸ ਇੰਦ੍ਰੀਆਂ ਅਵਧੂਤਾਂ ਨੂੰ ਭੀ ਵਿਸਿਆਂ ਵਿੱਚ ਜੋੜ ਦਿੰਦੀਆਂ ਹਨ.
ਸੰ. ਸੰਗ੍ਯਾ- ਸਮੂਹ. ਢੇਰ। ੨. ਕੋਟ. ਫ਼ਸੀਲ. ੩. ਨਿਉਂ. ਨੀਂ. ਬੁਨਿਯਾਦ। ੪. ਚੌਤਰਾ. ਥੜਾ.
same as ਚਾਰ ਚੁਫੇਰੇ under ਚਾਰ ; as a last resort; if worse comes to worst, at worst
walk, gait, pace, movement, speed, tempo, motion, momentum; move, gambit, stratagem, trick, ruse, artifice, ploy; (in warfare) tactics, strategy
character, conduct, moral character or behaviour especially sexual
to walk or move in a particular style, speed or gait
to make a move; to play trick, trick, deceive
driver, pilot, conductor, manager, director, organiser, administrator, (one) who runs the show