ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦ੍ਰਿਸਟ.


ਦੇਖੋ, ਦ੍ਰਿਸਟ.


ਦੇਖੋ, ਦ੍ਰਿਸਟਿ.


ਸੰਗ੍ਯਾ- ਦ੍ਰਿਸ੍ਟਿਮੈਥੁਨ. ਨਜਰ ਨਾਲ ਸੰਭੋਗ ਕਰਨ ਦੀ ਕ੍ਰਿਯਾ. "ਦ੍ਰਿਸ੍ਟਿਭੋਗ ਕੀ ਇਹ ਠਾਂ ਰੀਤੀ." (ਨਾਪ੍ਰ)


ਵਿ- ਜੋ ਦੇਖਣ ਵਿੱਚ ਆ ਸਕੇ. ਨੇਤ੍ਰਾਂ ਨਾਲ ਦੇਖਿਆ ਜਾ ਸਕੇ। ੨. ਦੇਖਣ ਯੋਗ੍ਯ। ੩. ਸੁੰਦਰ। ੪. ਸੰਗ੍ਯਾ- ਦੇਖਣ ਯੋਗ ਵਸ੍‌ਤੁ। ੫. ਤਮਾਸ਼ਾ. ਨਾਟਕ.


ਉਹ ਵਾਕ੍ਯ, ਜੋ ਰੰਗਭੂਮਿ (ਅਖਾੜੇ) ਵਿਚ ਦਿਖਾਇਆ ਜਾਵੇ. ਨਾਟਕ.


ਦੇਖੋ, ਦ੍ਰਿਸਟਮਾਨ.