ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਹਰਮ ਵਿੱਚ ਰਹਿਣ ਵਾਲੀਆਂ ਇਸਤ੍ਰੀਆਂ. ਵਿਵਾਹਿਤਾ ਇਸਤ੍ਰੀਆਂ. ਦੇਖੋ, ਹਰਮ। ੨. ਹਰਮ ਦਾ ਬਹੁ ਵਚਨ. "ਕਹਾ ਸੁ ਪਾਨ ਤੰਬੋਲੀ ਹਰਮਾ." (ਆਸਾ ਅਃ ਮਃ ੧)


ਕ੍ਰਿ. ਵਿ- ਪ੍ਰਤਿ ਦਿਨ. ਨਿੱਤ. "ਬੰਦੇ ਖੋਜੁ ਦਿਲ ਹਰਰੋਜ." (ਤਿਲੰ ਕਬੀਰ)


ਵਿ- ਹਰੇਕ ਰੰਗ ਦਾ।