ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਝਗੜਾਲੂ। ੨. ਜੰਗ ਕਰਨ ਵਾਲਾ.

ਲੜ (ਦਾਮਨ) ਵਿੱਚ. ਪੱਲੇ "ਲੜਿ ਲੀਨੇ ਲਾਏ, ਨਉ ਨਿਧਿ ਪਾਏ." (ਸ੍ਰੀ ਛੰਤ ਮਃ ੫) ੨. ਲੜਾਈ ਕਰਕੇ. ਲੜਕੇ.

ਸੰਗ੍ਯਾ- ਪਰੋਏ ਹੋਏ ਫੁੱਲ ਮਣਕੇ ਆਦਿ ਦੀ ਪੰਕ੍ਤਿ। ੨. ਸ਼੍ਰੇਣੀ. ਕਤਾਰ। ੩. ਸਿਲਸਿਲਾ. ਕ੍ਰਮ.

ਲਾਉਣਾ ਕ੍ਰਿਯਾ ਦਾ ਅਮਰ. ਲਗਾ। ੨. ਕ੍ਰਿ. ਵਿ- ਲਿਆਕੇ। ੩. ਲਗਾਕੇ। ੪. ਅ਼. [لا] ਵਿ- ਬਿਨਾ. ਰਹਿਤ. ਜੈਸੇ- ਲਾ ਸ਼ਰੀਕ, ਲਾ ਦਾਵਾ, ਲਾ ਵਾਰਿਸ ਆਦਿ। ੫. ਨਾ. ਨਹੀਂ.