ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਾਰਗ. ਰਸਤਾ. ਰਾਹ. "ਪ੍ਰਗਟੁ ਮਗੁ ਦਿਖਾਇਆ." (ਆਸਾ ਛੰਤ ਮਃ ੫) ੨. ਦੇਖੋ, ਮਗ.

ਤੁ. [مُگل-مغول] ਮੁਗਲ ਅਥਵਾ ਮਗ਼ੌਲ. ਸੰਗ੍ਯਾ- ਤੂਰਾਨ ਦੀ ਰਹਿਣ ਵਾਲੀ ਇੱਕ ਪ੍ਰਸਿੱਧ ਜਾਤਿ (Mangol) ਜਿਸ ਵਿੱਚ ਬਾਬਰ ਪ੍ਰਸਿੱਧ ਹੋਇਆ ਹੈ, ਜਿਸ ਨੇ ਭਾਰਤ ਵਿੱਚ ਮੁਗਲਰਾਜ ਕ਼ਾਇਮ ਕੀਤਾ. "ਦ੍ਵਾਰਿਕਾ ਨਗਰੀ ਕਾਹੇਕੇ ਮਗੋਲ?" (ਤਿਲੰ ਨਾਮਦੇਵ) ਦੇਖੋ, ਮੁਗਲਰਾਜ.

ਸੰਗ੍ਯਾ- ਮਘਪਿੱਪਲੀ. ਸੰ. ਮਗਧਜਾ. ਦੇਖੋ, ਮਘਪਿੱਪਲੀ। ੨. ਮਗਧ ਦੇਸ਼. ਦੇਖੋ, ਪਤਵਾਮਘ ਅਤੇ ਮਘਪਾਲ। ੩. ਮੇਘ (ਬੱਦਲ) ਦਾ ਸੰਖੇਪ (ਸਨਾਮਾ) ਦੇਖੋ, ਮਘਜਾ। ੪. ਸੰ. ਇਨਾਮ ਬਖ਼ਸ਼ਿਸ਼। ੫. ਧਨ ਦੌਲਤ। ੬. ਦੇਖੋ, ਮੱਘ.

ਸੰਗ੍ਯਾ- ਜੰਗਲੀ ਬੱਤਖ. ਕ਼ਾਜ਼ Goose। ੨. ਤਂ ਉੱਪਰ ਹਵਾ ਲਈ ਰੱਖਿਆ ਮੋਘਾ.

ਸੰਗ੍ਯਾ- ਮੇਘਜ. ਮੇਘ ਤੋਂ ਪੈਦਾ ਹੋਇਆ ਜਲ. (ਸਨਾਮਾ)

ਸੰਗ੍ਯਾ- ਮੇਘਜ (ਜਲ) ਧਾਰਨ ਵਾਲਾ ਸਮੁੰਦਰ। ੨. ਤਾਲ. (ਸਨਾਮਾ)