ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯਮਪਾਸ਼. ਯਮ ਦੀ ਫਾਹੀ.


ਯਮਪਾਸ਼ ਮੇਂ. ਜਮ ਦੀ ਫਾਹੀ ਵਿੱਚ. "ਨਾਮੁ ਨ ਪਾਇਆ, ਤੇ ਭਾਗਹੀਣ ਜਮਪਾਸਿ." (ਸੋਦਰੁ)


ਯਮਮਾਰਗ. "ਜਮਪੰਥ ਬਿਖੜਾ." (ਗਉ ਛੰਤ ਮਃ ੫)


ਯਮ ਦਾ ਵਾਹਨ ਝੋਟਾ. "ਜਮਬਾਹਣ ਜਿਉ ਅਰੜਾਏ." (ਚੰਡੀ ੩)