ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

husband of ਨਨਾਣ ; also ਨਣਾਣਵਈਆ


without strength, weak, feeble, infirm, frail


ਫ਼ਾ. [نمے] ਵ੍ਯ- ਨਹੀਂ. ਨਾ. ਨਿਸੇਧ.


ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)


ਸੰਗ੍ਯਾ- ਨਿੰਦਾ. ਅਪਕੀਰਤਿ. ਦੇਖੋ, ਨਾਮੂਸ ੩.


ਸੰ. ਵਿ- ਝੁਕਿਆ ਹੋਇਆ। ੨. ਵਿਨੀਤ. ਹਲੀਮ. ਹੌਮੈ ਰਹਿਤ.


ਸੰ. ਸੰਗ੍ਯਾ- ਨੀਵੇਂ ਹੋਣ ਦਾ ਭਾਵ. ਝੁਕਾਉ। ੨. ਹਲੀਮੀ.


ਸੰ. नय्. ਧਾ- ਲੈ ਜਾਣਾ, ਪਹੁਚਣਾ, ਰਖ੍ਯਾ ਕਰਨਾ। ੨. ਸੰਗ੍ਯਾ- ਨੀਤਿ। ੩. ਇਨਸਾਫ. ਨ੍ਯਾਯ. "ਸਮਸ ਮਨਿੰਦ ਪ੍ਰਕਾਸ਼ ਨਯ, ਤਮ ਅਨਯ ਨਸਾਏ." (ਗੁਪ੍ਰਸੂ) ਨਯ (ਇਨਸਾਫ) ਦਾ ਪ੍ਰਕਾਸ਼ ਸੂਰਜ ਸਮਾਨ ਹੈ, ਜੋ ਅਨਯ (ਅਨੀਤਿਰੂਪ) ਅੰਧੇਰੇ ਨੂੰ ਦੂਰ ਕਰਦਾ ਹੈ। ੪. ਵਿਸਨੁ। ੫. ਨਦੀ. ਦੇਖੋ, ਨੈ.


rag to clean oil press; cloth, sack or rug put on the back of a donkey over which a load-carrying frame is set; cf. ਤਾਹਰੂ