ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚਿੰਗਾੜਾ. ਦੇਖੋ, ਵਿਸਫੁਲਿੰਗ.


ਫੋਲ- ਭੀਠਾ। ੨. ਸੰਗ੍ਯਾ- ਛਾਲਾ. ਸੱਪ ਦੀ ਵਿਖਭਰੀ ਥੈਲੀ. "ਸਾਕਤ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ." (ਗਉ ਮਃ ੪) ਦੇਖੋ, ਫੋਲਿ.


ਦੇਖੋ, ਫੁੱਲ. "ਧਰਮੁ ਫੁਲੁ ਫਲੁ ਗਿਆਨੁ." (ਬਸੰ ਮਃ ੧)


ਅ਼. [فُلوُس] ਫ਼ਲਸ (ਪੈਸਾ) ਦਾ ਬਹੁਵਚਨ. ਪੈਸੇ.


ਸੰਗ੍ਯਾ- ਫੁੱਲ ਵੇਚਣ ਵਾਲਾ. ਪੁਸਪ ਵ੍ਯਾਪਾਰੀ। ੨. ਬਾਗ ਤੋਂ ਫੁੱਲ ਹਰਣ (ਲੈ ਜਾਣ) ਵਾਲਾ.


ਸੰਗ੍ਯਾ- ਫੁੱਲ- ਤੇਲ ਫੁੱਲਾਂ ਦੀ ਸੁਗੰਧ ਵਾਲਾ ਤੇਲ.


act of/reward for preceding; being caught/arrested or apprehended


to be caught, let oneself be caught or arrested


same as ਫੜਵਾਉਣਾ ; to hand over, hand in, deliver, pass on; to let one hold or grasp