ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

yard, a unit of measurement equal to 3 feet; bow; ramrod cleaning rod; elephant


ਅ਼. [غش] ਗ਼ਸ਼. ਸੰਗ੍ਯਾ- ਮੂਰਛਾ. ਬੇਹੋਸ਼ੀ. ਦੇਖੋ, ਮੂਰਛਾ.


ਫ਼ਾ. [گشت] ਗਸ਼੍ਤ. ਸੰਗ੍ਯਾ- ਭ੍ਰਮਣ (ਫਿਰਨ) ਦੀ ਕ੍ਰਿਯਾ.


ਫ਼ਾ. [گشتن] ਕ੍ਰਿ- ਫਿਰਨਾ. ਭ੍ਰਮਣ। ੨. ਹੋਣਾ.


ਫ਼ਾ. [گشتم] ਮੈਂ ਫਿਰਿਆ. "ਸਬ ਰੋਜ ਗਸਤਮ ਦਰ ਹਵਾ." (ਤਿਲੰ ਮਃ ੧) ੨. ਮੈ ਹੋਇਆ.


ਫ਼ਾ. [گشتی] ਗਸ਼੍ਤੀ. ਵਿ- ਫਿਰਨ ਵਾਲਾ. ਭ੍ਰਮਣ ਕਰਤਾ। ੨. ਸੰਗ੍ਯਾ- ਨੌਕਾ. ਕਿਸ਼ਤੀ. ਬੇੜੀ.


ਫ਼ਾ. [گشتند] ਫਿਰੇ। ੨. ਹੋਏ. ਭਏ.


to feel lump in the throat, become sentimental or emotional


to dig up (plant) along with earth covering its roots


imperative form of ਗੱਜਣਾ , thunder