ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੰਨ ਅਤੇ ਅੱਖ ਦੇ ਵਿਚਕਾਰ ਦਾ ਥਾਂ. ਪੁੜਪੁੜੀ। ੨. ਦੇਖੋ, ਕਨਫਟੀ.


ਦੇਖੋ, ਕਨਕਟਾ- ਕਨਕਟੀ. "ਜੋਗਾਭ੍ਯਾਸੀ ਅਰੁ ਕਨਪਾਟੇ." (ਗੁਪ੍ਰਸੂ)


ਸੰਗ੍ਯਾ- ਕਾਹਣਾ. ਕਹਣਾ. ਜਾਲਾ ਤਾਣਨ ਵਾਲਾ ਇੱਕ ਜੀਵ। ੨. ਕਨ੍ਹੈਯਾ. ਕ੍ਰਿਸਨ. "ਅਟੇਰੂ ਕੋ ਕਨੱਯਾ ਨਾਮ." (ਅਕਾਲ)


ਅ਼. [قناعت] ਸੰਗ੍ਯਾ- ਥੋੜੀ ਚੀਜ਼ ਪੁਰ ਪ੍ਰਸੰਨ ਹੋਣਾ. ਸਬਰ. ਸੰਤੋਖ.


ਦੇਖੋ, ਕਨੈਤ.