ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਘੜੀ.


ਸੰ. ਧਾਵਕ. ਧੋਬੀ. ਵਸਤ੍ਰ ਧੋਣ ਵਾਲਾ. "ਜ੍ਯੋਂ ਧੁਬੀਆ ਸਰਿਤਾ ਤਟ ਜਾਯਕੈ ਲੈ ਪਟ ਕੋ ਪਟ ਸਾਥ ਪਛਾਰ੍ਯੋ." (ਚੰਡੀ ੧)


ਵਿ- ਧੂਮ੍ਰ. ਧੂੰਏਂ ਰੰਗਾ. "ਧੂਰਿ ਭਰੇ ਧੁਮਰੇ ਤਨ." (ਚਰਿਤ੍ਰ ੧)