ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [یخنی] ਯਖ਼ਨੀ ਸੰਗ੍ਯਾ- ਮਾਸੇ ਦਾ ਗਾੜ੍ਹਾ ਸ਼ੋਰਵਾ. "ਸਾਲਨ ਔ ਅਖਨੀ ਬਿਰੀਆਂ (ਕ੍ਰਿਸਨਾਵ) ੨. ਭੋਜਨ ਦਾ ਜ਼ਖੀਰਾ ਵਿ- ਰਿੱਝਿਆ ਹੋਇਆ (ਪਕ)


ਅ਼. [اخبار] ਖ਼ਬਰ ਦਾ ਬਹੁ ਵਚਨ. "ਲਵਪੁਰ ਤੇ ਆਈ ਅਖਬਾਰੂ" (ਗੁਪ੍ਰਸੂ) ੨. ਸਮਾਚਾਰਪਤ੍ਰ. Newspaper.