ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੁਟਕਾਰਾ ਪਾਉਂਦਾ ਹੈ. "ਤਿਨ ਪਿਛੈ ਸਭ ਜਗਤ ਛੁਟੀਵੇ." (ਵਾਰ ਸ੍ਰੀ ਮਃ ੪)


ਤੁੱਛਤਰ. ਬਹੁਤ ਛੋਟਾ.


ਸੰ. छुड् ਧਾ- ਕਢਣਾ, ਲੁਕੋਣਾ, ਆਛਾਦਨ ਕਰਨਾ.


ਕ੍ਰਿ- ਬੰਧਨ ਦੂਰ ਕਰਾਉਣਾ. ਮੁਕਤ ਕਰਾਉਣਾ.