nan
ਸੰਗ੍ਯਾ- ਪੰਛੀ ਦੇ ਉਡਣ ਸਮੇਂ ਪੰਖਾਂ ਤੋਂ ਉਪਜੀ ਧੁਨਿ। ੨. ਵਿ- ਸਤ੍ਯ. ਸੱਚਾ. "ਤੁਮਰੋ ਕਹ੍ਯੋ ਨ ਫੁਰ ਭਾ ਏਕੂ." (ਨਾਪ੍ਰ)
ਫ਼ਾ. [فُرس] ਫ਼ਾਰਸ ਦੇ ਵਸਨੀਕ. ਪਾਰਸੀ.
ਅ਼. [فُرصت] ਫ਼ੁਰਸਤ. ਸੰਗ੍ਯਾ- ਵੇਲ੍ਹ। ੨. ਸਮਾਂ. ਅਵਸਰ.