ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਸ੍‌ਥਿਰ. ਚਲਾਇਮਾਨ। ੨. ਕ੍ਰਿ. ਵਿ- ਚਲਦਾ. ਤੁਰਦਾ। ੩. ਜਾਰੀ.


ਸੰਗ੍ਯਾ- ਹਥਫੇਰੀ. ਇੰਦ੍ਰਜਾਲ ਦੀ ਖੇਡ. "ਜੋਤਿਕ ਵੈਦ ਚਲੰਤੀਖੇਲੇ." (ਭਾਗੁ) ੨. ਚਰਿਤ੍ਰ ਖੇਡਣ ਦੀ ਕ੍ਰਿਯਾ.


ਵਿ- ਗਮਨਸ਼ੀਲ. ਜਾਣ ਵਾਲਾ. "ਕੀਰਤਿ ਸਾਥ ਚਲੰਥੋ." (ਗਾਥਾ)


ਦੇਖੋ, ਚੁਲੰਭ.


ਫ਼ਾ. [چہ لائے] ਚਹਲਾਯ. ਸੰਗ੍ਯਾ- ਚਹ (ਚਾਹ- ਕੂਆ) ਲਾਯ (ਚਿੱਕੜ). ਖੂਹ ਪਾਸ ਦਾ ਚਿੱਕੜ। ੨. ਚਿੱਕੜ ਦਾ ਟੋਆ.


ਸੰਗ੍ਯਾ- ਚਾਰ. ਚਹਾਰ. "ਚੜੀ ਚਵਗਣਿ ਵੰਨੀ." (ਵਾਰ ਵਡ ਮਃ ੪) ੨. ਦੇਖੋ, ਚਵਣੁ.


ਦੇਖੋ, ਚਓਕਾ.