ਲਾਗੀਆਂ ਦਾ ਸਮੁਦਾਯ. ਲਾਗੀ ਲੋਕ.
nan
nan
ਸੰਗ੍ਯਾ- ਅਗਨਿ. ਆਗ. "ਹਉਮੈ ਅੰਦਰਿ ਲਾਗਿ." (ਸ੍ਰੀ ਮਃ ੩) ੨. ਲਗਨ. ਪਿਆਰ. ਪ੍ਰੀਤਿ. "ਭੈ ਬਿਨੁ ਲਾਗਿ ਨ ਲਗਈ." (ਆਸਾ ਅਃ ਮਃ ੩) ੩. ਤਆ਼ਕ਼ੂਬ (ਪਿੱਛਾ) ਕਰਨ ਦੀ ਕ੍ਰਿਯਾ. "ਤਉ ਜਮਿ ਛੋਡੀ ਮੋਰੀ ਲਾਗਿ." (ਜੈਤ ਮਃ ੫) ੪. ਕ੍ਰਿ. ਵਿ- ਲੱਗਕੇ. "ਉਧਰਹਿ ਲਾਗਿ ਪਲੇ." (ਸਾਰ ਮਃ ੫) ਲੜ ਲੱਗਕੇ ਉਧਰਹਿ.
ਲਗਦਾ ਹੈ. ਮਲੂਮ ਹੁੰਦਾ ਹੈ। ੨. ਮਹਸੂਸ ਹੁੰਦਾ ਹੈ. "ਬਾਸੁ ਤੇ ਸੁਖ ਲਾਗਿਲਾ." (ਪ੍ਰਭਾ ਨਾਮਦੇਵ)
ਵਿ- ਲੱਗੀ ਹੋਈ. "ਲਾਗੀ ਪ੍ਰੀਤਿ ਨ ਤੂਟੈ ਮੂਲੇ." (ਮਾਝ ਮਃ ੫) ੨. ਸੰਗ੍ਯਾ- ਗ੍ਰਿਹਸਥੀਆਂ ਦੇ ਆਸਰੇ ਲੱਗਕੇ ਗੁਜ਼ਾਰਾ ਕਰਨ ਵਾਲੇ ਬ੍ਰਾਹਮਣ, ਨਾਈ, ਝੀਉਰ ਆਦਿ ਕੰਮੀ.
ਵਿ- ਲੱਗਣ ਵਾਲਾ। ੨. ਤਆ਼ਕ਼ੁਬ (ਪਿੱਛਾ) ਕਰਨ ਵਾਲਾ. "ਲਾਗੂ ਹੋਏ ਦੁਸਮਨਾਂ." (ਸ੍ਰੀ ਅਃ ਮਃ ੫) ੩. ਵੈਰੀ. "ਅਉਗੁਣ ਫਿਰਿ ਲਾਗੂ ਭਏ." (ਸ੍ਰੀ ਮਃ ੧) "ਤੂੰ ਵਿਸਰਹਿ ਤਾ ਸਭੁਕੋ ਲਾਗੂ." (ਆਸਾ ਮਃ ੫) ੪. ਸਾਥੀ. ਸੰਗੀ.
ਵਿ- ਲੱਗਣ ਵਾਲਾ। ੨. ਤਆ਼ਕ਼ੁਬ (ਪਿੱਛਾ) ਕਰਨ ਵਾਲਾ. "ਲਾਗੂ ਹੋਏ ਦੁਸਮਨਾਂ." (ਸ੍ਰੀ ਅਃ ਮਃ ੫) ੩. ਵੈਰੀ. "ਅਉਗੁਣ ਫਿਰਿ ਲਾਗੂ ਭਏ." (ਸ੍ਰੀ ਮਃ ੧) "ਤੂੰ ਵਿਸਰਹਿ ਤਾ ਸਭੁਕੋ ਲਾਗੂ." (ਆਸਾ ਮਃ ੫) ੪. ਸਾਥੀ. ਸੰਗੀ.
nan