nan
ਅ਼. [ترتیِب] ਸੰਗ੍ਯਾ- ਵਸ੍ਤੂਆਂ ਦੀ ਯੋਗ੍ਯ ਰੀਤਿ ਨਾਲ ਆਪਣੇ ਆਪਣੇ ਥਾਂ ਇਸਥਿਤਿ. ਕ੍ਰਮ. ਸਿਲਸਿਲਾ. ਇਸ ਦਾ ਮੂਲ ਰੁਤਬਾ ਹੈ.
ਸੰਗ੍ਯਾ- ਤ੍ਰਾਸ ਨਾਲ ਹੋਇਆ ਕਾਂਬਾ. ਹਲਚਲੀ.