ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਦੂਜਾ ਸ੍ਵਰ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ੨. ਸੰ. ਵ੍ਯ- ਨਾਉਂ ਅਤੇ ਵਿਸ਼ੇਸਣਾ ਦੇ ਮੁੱਢ ਲਗਕੇ ਇਹ ਨਿਸੇਧ, ਵਿਰੋਧ ਅਤੇ ਭਿੰਨ ਅਰਥ ਦਿੰਦਾ ਹੈ. ਜਿਵੇਂ ਅਕਾਲ, ਅਗ੍ਯਾਨ, ਅਧਰਮ, ਅਨੀਤਿ, ਅਨੇਕ ਆਦਿ ਸ਼ਬਦਾਂ ਵਿੱਚ ਹੈ। ੩. ਸੰ. ਸੰਗ੍ਯਾ- ਵਿਸ਼੍ਵ. ਜਗਤ। ੪. ਅਭਾਵ। ੫. ਅਗਨਿ। ੬. ਬ੍ਰਹਮਾ। ੭. ਵਿਸਨੁ। ੮. ਇੰਦ੍ਰ। ੯. ਪਵਨ। ੧੦. ਅਮ੍ਰਿਤ। ੧੧. ਯਸ਼ (ਜਸ). ੧੨. ਮਸਤਕ (ਮੱਥਾ). ੧੩. ਵਿ- ਰੱਛਕ (ਰਕਕ). ੧੪. ਸਹਾਇਕ.
ਵ੍ਯ- ਅਤੇ. ਔਰ. ਦੋ ਸ਼ਬਦਾਂ ਦਾ ਯੋਜਕ (ਜੋੜਨ ਵਾਲਾ. ) "ਦੀਪਕ ਅਉ ਨਟ ਨਾਇਕ ਰਾਗ" (ਕ੍ਰਿਸਨਾਵ) ੨. ਸੰ. ਅਪ ਅਤੇ ਅਵ ਦੀ ਥਾਂ ਭੀ ਪੰਜਾਬੀ ਵਿੱਚ ਅਉ ਸ਼ਬਦ ਆਉਂਦਾ ਹੈ. ਜਿਵੇਂ- ਅਪਹਠ ਦੀ ਥਾਂ ਅਉਹਠ, ਅਵਗੁਣ ਦੀ ਥਾਂ ਅਉਗੁਣ, ਅਵਤਾਰ ਦੀ ਥਾਂ ਅਉਤਾਰ, ਅਵਧੂਤ ਦੀ ਥਾਂ ਅਉਧੂਤ ਆਦਿ। ੩. ਦੇਖੋ, ਅਉਹਠ.
ਦੇਖੋ, ਅਵਲ.
life, duration, age
ਦੇਖੋ, ਅਉਖਧ.
same as ਔਸਰ , opportunity, chance
powerless, lacking strength or authority, incapable, incompetent