ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਸਤਾਰਵਾਂ ਅੱਖਰ. ਇਸ ਦਾ ਉੱਚਾਰਣ ਮੂਰ੍ਧਾ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਉੱਚੀ ਧੁਨਿ। ੩. ਸ਼ਿਵ। ੪. ਚੰਦ੍ਰਮਾ ਦਾ ਮੰਡਲ। ੫. ਪੰਜਾਬੀ ਵਿੱਚ ਇਹ ਸ੍ਟ ਅਤੇ ਸ੍ਥ ਦੇ ਥਾਂ ਭੀ ਵਰਤੀਦਾ ਹੈ, ਜੈਸੇ- ਸ੍ਰਿਸ੍ਟਿ ਦੀ ਥਾਂ ਸਿਰਠਿ, ਮੁਸ੍ਟਿ ਦੇ ਥਾਂ ਮੁਠ, ਅਸ੍ਟ ਦੀ ਥਾਂ ਅਠ, ਸ੍ਥਾਨ ਦੀ ਥਾਂ ਠਾਂ, ਸ੍ਥਗ ਦੀ ਥਾਂ ਠਗ ਆਦਿ ਸ਼ਬਦਾਂ ਵਿੱਚ.
ਠਟਿਆ. ਬਣਿਆ. "ਚਹੁ ਦਿਸਿ ਠਾਟ ਠਇਓ. (ਗਉ ਕਬੀਰ)
ਠਟੀ. ਰਚੀ. ਬਣਾਈ। ੨. ਠਹਿਰਾਈ. ਨਿਸ਼੍ਚਿਤ ਕੀਤੀ.
ਸੰਗ੍ਯਾ- ਸ੍ਥਾਨ. ਠਹਿਰਨ ਦੀ ਜਗਾ. ਠਾਹਰ. "ਪਾਇਓ ਸੋਈ ਠਉਰ." (ਸ. ਕਬੀਰ) "ਜਾਂਇ ਕਿਧੌ ਇੱਕ ਠਉਲਨ ਕੋ." (ਕ੍ਰਿਸਨਾਵ)
loud laugh, guffaw, peal of laughter; bang, resounding blow
to guffaw, laugh loudly, roar with laughter, give out a full-throated laugh
nominative form of ਠਹਿਕਣਾ
to stumble, be knocked or struck (as of metallic vessels); to collide, clash
imperative form of ਠਹਿਰਨਾ , stop